Uncategorized
ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਦਾ ਇੱਕ ਵਫਦ ਸ਼ਹਿਰ ਦੀਆ ਪ੍ਰਮੁੱਖ ਸਮਸਿਆਵਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲੇਗਾ
ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਦਾ ਇੱਕ ਵਫਦ ਸ਼ਹਿਰ ਦੀਆ ਪ੍ਰਮੁੱਖ ਸਮਸਿਆਵਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲੇਗਾ
ਫਗਵਾੜਾ ( ਸੁਸ਼ੀਲ ਸ਼ਰਮਾ ) ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਦੀ ਮਹੀਨਾਵਾਰ ਮੀਟਿੰਗ ਸੰਗਠਨ ਦੇ ਦਫਤਰ ਸਤਨਾਮਪੁਰਾ ਵਿਖੇ ਪ੍ਰਧਾਨ ਡਾ ਰਮਨ ਦੀ ਯੋਗ ਅਗਵਾਈ ਹੇਠ ਹੋਈ ਜਿਸ ਵਿੱਚ ਸੰਗਠਨ ਵਲੋਂ ਕੀਤੇ ਗਏ ਪ੍ਰੋਜੈਕਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੋਕੇ ਪ੍ਰਧਾਨ ਡਾ ਰਮਨ ਨੇ ਆਖਿਆ ਕਿ ਸੰਗਠਨ ਬਹੁਤ ਜਲਦ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਸ਼ਹਿਰ ਦੀਆ ਕੁਝ ਗੰਭੀਰ ਸਮਸਿਆ ਬਾਰੇ ਉਨ੍ਹਾਂ ਦੇ ਧਿਆਨ ਹਿੱਤ ਲਿਆ ਉਸ ਦਾ ਸਥਾਈ ਹੱਲ ਕਰਵਾਏਗਾ ਇਸ ਮੌਕੇ ਪੱਤਰਕਾਰ ਸੰਗਠਨ ਦੇ ਪੱਤਰਕਾਰ ਸੁਸ਼ੀਲ ਸ਼ਰਮਾ , ਅਸ਼ੋਕ ਸ਼ਰਮਾ , ਜੀਵਨ ਸੰਘਾ , ਪ੍ਰਵੀਨ ਕਨੋਜੀਆ , ਕਮਲਦੀਪ ਸਿੰਘ , ਆਦਿ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਡਾ ਜਸਵੰਤ ਸਿੰਘ ਗਿੱਲ , ਨਰਿੰਦਰ ਪਾਲ ਸਿੰਘ ਮਾਹੀ ਨੇ ਵੀ ਸੰਗਠਨ ਦੀ ਬੇਹਤਰੀ ਲਈ ਅਪਣੇ ਸੁਝਾਅ ਦੱਸੇ