ਸਥਾਨਕ ਖਬਰ

ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਦੀ ਪਹਿਲਕਦਮੀ ਕੀਤੀ ਦੁੱਗਲਾ ਸ਼ਮਸ਼ਾਨ ਘਾਟ ਦੀ ਸਾਫ਼ ਸਫਾਈ

ਅਜੇਹੇ ਸਥਾਨਾ ਦੀ ਸਾਫ਼ ਸਫ਼ਾਈ ਕਰ ਮੰਨ ਨੂੰ ਸਕੂਨ ਮਿਲਦਾ: ਡਾ ਰਮਨ

ਫਗਵਾੜਾ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ) ) ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਵਲੋਂ ਪ੍ਰਧਾਨ ਡਾ ਰਮਨ ਸ਼ਰਮਾ ਦੀ ਸੁਚੱਜੀ ਅਗਵਾਈ ਹੇਠ ਸ਼ਮਸ਼ਾਨ ਘਾਟਾਂ ਦੀ ਸਫਾਈ ਮੁਹਿੰਮ ਦੀ ਸ਼ੁਰੂਆਤ ਦੁੱਗਲਾ ਸ਼ਮਸ਼ਾਨ ਘਾਟ ਦੀ ਸਫਾਈ ਕਰ ਕੀਤੀ ਗਈ ਇਸ ਮੌਕੇ ਪ੍ਰਧਾਨ ਡਾ ਰਮਨ ਨੇ ਆਖਿਆ ਕਿ ਅਜਿਹੇ ਅਸਥਾਨਾਂ ਦੀ ਸਫ਼ਾਈ ਕਰਨ ਨਾਲ ਮੰਨ ਨੂੰ ਬੇਹੱਦ ਸੁਕੂਨ ਮਿਲਦਾ ਹੈ ਇਹ ਇੱਕ ਅਜਿਹਾ ਘਰ ਹੈ ਜਿੱਥੇ ਆਕੇ ਰੱਬ ਚੇਤੇ ਆਉਂਦਾ ਹੈ ਜਿਸ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਮੌਕੇ ਅਸ਼ੋਕ ਸ਼ਰਮਾ , ਮੋਹਿਤ ਸ਼ਰਮਾ, ਕਮਲਦੀਪ ਸਿੰਘ , ਜੀਵਨ ਸੰਘਾ , ਮਹਿੰਦਰ ਵਿਰਕ ਸੂਦ ਆਦਿ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button