ਪੰਜਾਬ

ਲੂਈਸ ਬਰੇਲ ਵੈਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਇੰਡ ਵਲੋਂ 19ਵਾ ਨੇਤਰਹੀਣ ਅਤੇ ਦਿਵਿਆਂਗ ਵਿਅਕਤੀਆਂ ਲਈ ਦਸਤਾਵੇਜ਼ ਬਣਾਉਣ ਦਾ ਕੈਂਪ ਲਗਾਇਆ

ਲੂਈਸ ਬਰੇਲ ਵੈਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਇੰਡ ਵਲੋਂ 19ਵਾ ਨੇਤਰਹੀਣ ਅਤੇ ਦਿਵਿਆਂਗ ਵਿਅਕਤੀਆਂ ਲਈ ਦਸਤਾਵੇਜ਼ ਬਣਾਉਣ ਦਾ ਕੈਂਪ ਲਗਾਇਆ

ਫਗਵਾੜਾ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਲੂਈਸ ਬਰੇਲ ਵੈਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਇੰਡ ਵਲੋਂ 19ਵਾ ਨੇਤਰਹੀਣ ਅਤੇ ਦਿਵਿਆਂਗ ਵਿਅਕਤੀਆਂ ਲਈ ਰਾਮਗੜ੍ਹੀਆ ਕਾਲਜ ਨੇੜੇ ਸਤਨਾਮ ਪੂਰਾ ਮੁਹੱਲਾ ਫਗਵਾੜਾ ਜ਼ਿਲਾ ਕਪੂਰਥਲਾ ਵਿੱਚ ਦਸਤਾਵੇਜ਼ ਬਣਾਉਣ ਦਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਅੰਗਹਿਣਤਾ ਸਰਟੀਫਿਕੇਟ /ਯੂ ਡੀ ਆਈ ਡੀ ਕਾਰਡ- 35, ਰੇਲਵੇ ਕੰਨਸੈਸ਼ਨ ਸਰਟੀਫਿਕੇਟ-40, ਰੇਲਵੇ ਈ-ਕਾਰਡ -40, ਅਧਾਰ ਕਾਰਡ-18, ਆਯੁਸ਼ਮਾਨ ਕਾਰਡ-36,ਪੈਨਸ਼ਨ ਫਾਰਮ- 05 ਭਰੇ ਗਏ । ਇਸ ਕੈਂਪ ਨੂੰ ਲਗਾਉਣ ਲਈ ਮਾਣਯੋਗ I.A.S ਅਫਸਰ ਡਿਪਟੀ ਕਮਿਸ਼ਨਰ ਡਾ; ਅਮਿਤ ਕੁਮਾਰ ਪੰਚਾਲ ਦੇ ਸਹਿਯੋਗ ਨਾਲ ਲਗਾਇਆ ਗਿਆ ।ਇਸ ਦਾ ਉਦਘਾਟਨ ਰਾਮਗੜ੍ਹੀਆ ਸਿਖਿੱਆ ਅਦਾਰਿਆਂ ਵਲੋਂ ਸ੍ਰੀ ਸ਼ੀ.ਆਰ.ਗੌਤਮ (ਐਡਵੋਕੇਟ) ਜੀ ਦੁਆਰਾ ਕੀਤਾ ਗਿਆ। ਇਸ ਦੇ ਨਾਲ – ਨਾਲ ਕੈਂਪ ਨੂੰ ਲਗਾਉਣ ਲਈ ਅੱਖਾਂ ਦੇ ਮਾਹਰ ਡਾਕਟਰ ਸ਼ਾਲੂ ਸਮਰਿਆ,ਹੱਡਿਆਂ ਦੇ ਡਾਕਟਰ ਰਜੇਸ਼ ਚੰਦਰ, ਦਿਮਾਗੀ ਰੋਗਾਂ ਦੇ ਡੱਕਟਰ ਨਿਖਿਲ ਸਿੰਘ ਅਤੇ E.N.T ਡਾਕਟਰ ਬਲਰਾਜ ਕੋਰ, ਐਮ. ਡੀ. ਮੈਡੀਸਨ ਡਾਕਟਰ ਡਾ. ਦਰਸ਼ਨ ਬੱਧਣ, ਯੂ ਡੀ ਆਈ ਡੀ ਕਾਰਡ ਬਣਾਉਣ ਲਈ ਰਮਨਦੀਪ ਕੋਰ, ਆਯੂਸ਼ਮਨ ਕਾਰਡ ਬਣਾਉਣ ਲਈ ਸੀਤਾ ਕੁਮਾਰੀ, CDPO ਦਫਤਰ ਤੋਂ ਸੂਪਰਵਾਈਜਰ ਰਾਜਵਿੰਦਰ ਜੀਤ ਕੋਰ ਦੇ ਨਾਲ ਉਹਨਾਂ ਦੇ ਸ਼ਟਾਫ ਦੇ ਨਾਲ ਬਾਕੀ ਸਟਾਫ ਵੀ ਮੋਜ਼ੂਦ ਰਹੇ, ਸੇਵਾ ਕੇਂਦਰ ਆਧਾਰ ਕਾਰਡ ਟੀਮ ਤੋ ਗੋਰਵ ਜੀ, ਕੁਲਦੀਪ ਸਿੰਘ ਆਦਿ ਦਾ ਸਹਿਯੋਗ ਮਿਲੀਆ ਅਤੇ ਇਸ ਮੋਕੇ ਕਾਲਜ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਕਾਲਜ ਨੂੰ ਸੇਵਾ ਲਈ ਚੁਣੇ ਜਾਣ ਤੇ ਮਾਣ ਮਹਿਸੂਸ ਕਰਦਿਆ ਇਸ ਵਿੱਚ ਆਪਣੇ ਕਾਲਜ ਵਲੋਂ ਪਾਏ ਜਾਣ ਵਾਲੇ ਯੋਗਦਾਨ ਨੂੰ ਸਮਾਜ ਵੱਲ ਬਣਦੀ ਜ਼ਿਮੇਵਾਰੀ ਨੂੰ ਨਿਭਾਉਣ ਦੀ ਗੱਲ ਕਹੀ। ਅਤੇ ਸੰਸਥਾ ਨੇ ਇਹ ਦਸਿੱਆ ਕਿ ਇਸ ਤਰਾਂ ਦੇ ਕੈਮਪ ਭਵਿੱਖ ਵਿੱਚ ਲਗਦੇ ਰਹਿਣਗੇ। ਪ੍ਰਧਾਨ ਵਿਕਰਾਂਤ ਦੱਤਾ, ਕੈਸ਼ੀਅਰ ਤਜ਼ਿੰਦਰ ਸਿੰਘ, ਸਹਾਇਕ ਸੈਕੇਟਰੀ ਅਵਤਾਰ ਸਿੰਘ, ਸੈਕੇਟਰੀ ਅਨੀਤਾ, ਉਪ ਪ੍ਰਧਾਨ ਅਸ਼ਵਨੀ ਬਖਸ਼ੀ,ਐਡਵਾਇਜ਼ਰ ਬਿਹਾਰੀ ਲਾਲ, ਅਡਜ਼ੈਕਟਿਵ ਮਾਸ਼ਟਰ ਅਮਰੀਕ ਸਿੰਘ, ਗੁਰਸ਼ਰਨਜੀਤ ਸਿੰਘ, ਕਸ਼ਮੀਰ ਸ਼ਿੰਘ, ਪਰਮਜੀਤ ਕੋਰ, ਪੱਲਵੀ। ਐਸ ਡੀ ਓ ਬਲਬੀਰ ਸਿੰਘ, ਐਡਵੋਕੇਟ ਮਨਦੀਪ ਕੁਮਾਰ, ਈ.ਓ ਮੈਡਮ ਗੁਰਪ੍ਰੀਤ ਕੌਰ ਜੰਡੂ,ਐਮ.ਸੀ ਸੁਪਰਡੈਂਟ ਅਸ਼ਵਨੀ ਕੁਮਾਰ, ਮੈਨੇਜਰ ਰੂਪ ਲਾਲ ਜੀ, ਸ੍ਰੀ ਆਸ਼ੀਸ਼ ਗਾਂਧੀ ਜੀ ਸ਼ਾਮਿਲ ਰਹੇ। ਇਸ ਦੇ ਨਾਲ ਨਾਲ ਕੈਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਕਾਲੇਜ਼ ਦੇ ਪ੍ਰੋਫੈਸਰ ਵੰਦਨਾ ਬੰਸਲ ਜੀ, ਕੋਲਵੀਰ ਕੌਰ ਜੀ, ਹਰਮੀਤ ਕੌਰ ਜੀ, ਰਵੀ ਸੂਰੀ ਜੀ, ਪਰਮਿੰਦਰ ਕੌਰ ਜੀ ਅਤੇ ਐਨ ਐਸ ਐਸ ਅਤੇ ਐਨ ਸੀ ਸੀ ਦੇ ਵਲੇਂਟਿਅਰ ਨਾਲ ਕਾਲੇਜ ਦੇ ਸਟਾਫ ਦਾ ਪੂਰਾ ਸਹਿਯੋਗ ਮਿਲਿਆ

Related Articles

Leave a Reply

Your email address will not be published. Required fields are marked *

Back to top button