ਪੰਜਾਬ
Related Articles
ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਕਰਵਾਏ ਗਏ ਲਾਈਵ ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਲੇਖਕ ਮਹਿੰਦਰ ਸੂਦ ਵਿਰਕ ਜੀ ਨੇ ਕੀਤਾ
January 7, 2025
ਬੱਚੇ ਦੀ ਜਾਨ ਬਚਾਉਣ ਲਈ ਡਾ. ਆਸ਼ਿਮਾ ਤਨੇਜਾ ਵਲੋਂ ਕੀਤਾ ਗਿਆ 65 ਸਕਿੰਟ ਦੇ ਸੀਜੇਰੀਅਨ ਆਪ੍ਰੇਸ਼ਨ ਨੇ ਕਾਇਮ ਕੀਤਾ ਵਿਸ਼ਵ ਰਿਕਾਰਡ
November 20, 2024
ਵਿਸ਼ਵ ਡਾਇਬੀਟੀਜ਼ ਦਿਵਸ”*
November 14, 2024
ਇਲੈਕਟ੍ਰੋ ਹੋਮਿਓਪੈਥੀ ਨਾਲ ਜੁੜੇ ਡਾਕਟਰਾਂ ਦੀ ਹੋਈ ਮਹੀਨਾਵਾਰ ਮੀਟਿੰਗ
August 5, 2025
) ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਮਹਿੰਦਰ ਸੂਦ ਵਿਰਕ ਜੀ ਦਾ ਚੌਥਾ ਕਾਵਿ ਸੰਗ੍ਰਹਿ ” ਸੱਚੇ ਸੁੱਚੇ ਹਰਫ਼ ” ਮਿਤੀ 18 ਮਈ ਦਿਨ ਐਤਵਾਰ ਨੂੰ ਸੂਦ ਵਿਰਕ ਦੀ ਦੇ ਪਰਿਵਾਰ ਅਤੇ ਸੂਦ ਜਠੇਰੇ ਪ੍ਰਬੰਧਕ ਕਮੇਟੀ ਵੱਲੋਂ ਸੂਦ ਜਠੇਰਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਪਿੰਡ ਕੁੱਕੜਾਂ ਵਿਖੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਰਿਲੀਜ਼ ਕੀਤਾ ਗਿਆ। ਇਹ ਇੱਕ ਡਿਜੀਟਲ ਈ-ਬੁੱਕ ਹੈ ਜਿਸ ਦਾ ਪ੍ਰਕਾਸ਼ਨ “ਹਰਸਰ ਪਬਲੀਕੇਸ਼ਨ” ਜਸਪ੍ਰੀਤ ਸਿੰਘ ‘ਜੱਸੀ’ ਲੁਧਿਆਣਾ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਗਾਇਕ ਬਲਜਿੰਦਰ ਬੈਂਸ ਨੇ ਸੂਦ ਵਿਰਕ ਜੀ ਨੂੰ ਵਿਸ਼ੇਸ਼ ਵਧਾਈ ਦਿੱਤੀ। ਇਸ ਮੌਕੇ ਸੂਦ ਵਿਰਕ ਨੇ ਆਏ ਹੋਏ ਸਮੂਹ ਪਰਿਵਾਰ ਮੈਂਬਰ ਮਾਤਾ ਜੀ, ਤਾਈ ਜੀ, ਭਾਬੀਆਂ, ਭੈਣ , ਭਤੀਜਾ ਭਤੀਜਿਆਂ ਅਤੇ ਸੂਦ ਜਠੇਰੇ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਆਏ ਹੋਏ ਹੋਰ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।