ਪ੍ਰਮੁੱਖ ਖਬਰਾਂ

ਐਮੀਨੈਂਸ ਫਗਵਾੜਾ ਦੇ ਖਿਡਾਰੀਆਂ ਨੇ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤੇ

ਐਮੀਨੈਂਸ ਫਗਵਾੜਾ ਦੇ ਖਿਡਾਰੀਆਂ ਨੇ ਰਾਸ਼ਟਰੀ ਪੱਧਰ 'ਤੇ ਤਗਮੇ ਜਿੱਤੇ

ਫਗਵਾੜਾ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਸਕੂਲ ਆਫ਼ ਐਮੀਨੈਸ ਫਗਵਾੜਾ ਦੇ ਫੁੱਟਬਾਲ ਅੰਡਰ-19 ਖਿਡਾਰੀਆਂ ਨੇ ਆਲ ਇੰਡੀਆ ਨੈਸ਼ਨਲ ਇੰਟਰ ਸਕੂਲ ਖੇਡਾਂ ਵਿੱਚ ਫੁੱਟਬਾਲ ਵਿੱਚ ਕਾਂਸੀ ਦੇ ਤਗਮੇ ਜਿੱਤੇ ਹਨ, ਜਿਸ ਨਾਲ ਸਕੂਲ ਆਫ਼ ਐਮੀਨੈਂਸ ਫਗਵਾੜਾ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਹੋਇਆ ਹੈ ਖਿਡਾਰੀ ਵਿਕਾਸ ਕੁਮਾਰ ਪਲੱਸ ਟੂ ਆਰਟਸ ਦਵਿੰਦਰ singh ਅਤੇ ਰਣਵੀਰ ਸਿੰਘ ਨੇ 19 ਟੀਮ ਫੁੱਟਬਾਲ ਵਿੱਚ ਆਲ ਇੰਡੀਆ ਨੈਸ਼ਨਲ ਇੰਟਰ ਸਕੂਲ ਖੇਡਾਂ ਵਿੱਚ ਹਿੱਸਾ ਲਿਆ ਅਤੇ ਪੰਜਾਬ ਲਈ ਖੇਡਦੇ ਹੋਏ ਮਨੀਪੁਰ ਵਿੱਚ ਆਲ ਇੰਡੀਆ ਨੈਸ਼ਨਲ ਇੰਟਰਸਟ ਸਕੂਲ ਖੇਡਾਂ ਵਿੱਚ ਫੁੱਟਬਾਲ ਵਿੱਚ ਕਾਂਸੀ ਦੇ ਤਗਮੇ ਜਿੱਤੇ ਸਕੂਲ ਪਹੁੰਚਣ ‘ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਣਜੀਤ ਕੁਮਾਰ ਗੋਗਨਾ, ਉਨ੍ਹਾਂ ਦੇ ਅਧਿਆਪਕ ਸ੍ਰੀ ਕੁਲਵਿੰਦਰ ਕੁਮਾਰ ਡੀਪੀ ਦੇਸ਼ਰਾਜ ਪੀਟੀਆਈ ਅਤੇ ਪ੍ਰਦੀਪ ਕੁਮਾਰ ਕੋਚ ਨੇ ਸਕੂਲ ਆਫ਼ ਐਮੀਨੈਂਸ ਫਗਵਾੜਾ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਪ੍ਰਸ਼ੰਸਾ ਕੀਤੀ। ਸ੍ਰੀ ਰਣਜੀਤ ਕੁਮਾਰ ਗੋਗਨਾ ਪ੍ਰਿੰਸੀਪਲ ਨੇ ਇਸ ਮੌਕੇ ਖਿਡਾਰੀਆਂ ਅਤੇ ਉਨ੍ਹਾਂ ਦੇ ਪੂਰੇ ਕੋਚ ਨੂੰ ਵਧਾਈ ਦਿੱਤੀ

Related Articles

Leave a Reply

Your email address will not be published. Required fields are marked *

Back to top button