ਸਥਾਨਕ ਖਬਰ

ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਦੀ ਹੋਈ ਮਹੀਨਾਵਾਰ ਮੀਟਿੰਗ

ਮੀਟਿੰਗ ਚ ਵੱਖ ਵੱਖ ਸਮਾਜ ਸੇਵੀ ਪ੍ਰਾਜੈਕਟਾਂ ਤੇ ਹੋਈ ਚਰਚਾ

ਫਗਵਾੜਾ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)  ) ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ ਰਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੁਸ਼ੀਲ ਸ਼ਰਮਾ , ਕੁਲਦੀਪ ਸਿੰਘ ਨੂਰ , ਮੋਹਿਤ ਸ਼ਰਮਾ , ਜੀਵਨ ਸੰਘਾ , ਡਾ ਜਸਵੰਤ ਸਿੰਘ ਗਿੱਲ , ਪ੍ਰਵੀਨ ਕਨੋਜੀਆ , ਕਮਲਦੀਪ ਸਿੰਘ , ਅਜੇ ਕੋਛੜ , ਐਡਵੋਕੇਟ ਧੰਨਦੀਪ ਕੋਰ, ਨਰਿੰਦਰਪਾਲ ਸਿੰਘ ਮਾਹੀ ,
 ਦਵਿੰਦਰ ਸ਼ਰਮਾ ਆਦਿ ਮੌਜੂਦ ਸਨ ਮੀਟਿੰਗ ਚ ਮੋਜੂਦ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡਾ ਰਮਨ ਨੇ ਕਿਹਾ ਕਿ ਹਰ ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਮਾਜ ਅੰਦਰ ਫੈਲੀਆ ਕੁਰੀਤੀਆਂ ਨੂੰ ਦੂਰ ਕਰਨ ਚ  ਅਪਣੀ ਸਾਫ਼ ਸੁਥਰੀ ਸਭੀ ਦਾ ਲੋਹਾ ਮਨਵਾਵੇ ਉਨ੍ਹਾਂ ਕਿਹਾ ਸੰਗਠਨ ਜਲਦ ਹੀ ਵੱਖ ਵੱਖ ਸਮਾਜ ਸੇਵੀ ਪ੍ਰੋਜੈਕਟ ਕਰੇਗੀ ਇਸ ਮੌਕੇ ਦਵਿੰਦਰ ਸ਼ਰਮਾ ਨੂੰ ਸੰਗਠਨ ਚ ਨਵੇਂ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਉਨ੍ਹਾਂ ਅਪਣੀ ਨਿਯੁਕਤੀ ਤੇ ਸੰਗਠਨ ਦਾ ਦਿਲ ਤੋਂ ਧੰਨਵਾਦ ਕਰ ਵਿਸਵਾਸ ਦੁਆਇਆ ਕਿ ਉਹ ਸੰਗਠਨ ਦੀ ਬੇਹਤਰੀ ਲਈ ਸਿਰ ਤੋੜ ਯਤਨ ਕਰਨਗੇ

Related Articles

Leave a Reply

Your email address will not be published. Required fields are marked *

Back to top button