ਸਥਾਨਕ ਖਬਰ
ਤਿਉਹਾਰਾਂ ਦੇ ਸੀਜ਼ਨ ਦÏਰਾਨ ਮਿਲਾਵਟੀ ਮਠਿਆਈਆਂ ਦੀ ਵਿਕਰੀ ‘ਤੇ ਲੱਗੇ ਸਖ਼ਤ ਪਾਬੰਦੀ : ਆਸ਼ੂ ਮਾਰਕੰਡਾ
* ਹਿਊਮਨ ਰਾਈਟਸ ਕੌਂਸਲ (ਇੰਡੀਆ) ਨੇ ਪ੍ਰਸ਼ਾਸਨ ਤੋਂ ਕੀਤੀ ਮੰਗ
ਫਗਵਾੜਾ 31 ਜੁਲਾਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਮਨੁੱਖੀ ਅਧਿਕਾਰ ਪ੍ਰੀਸ਼ਦ (ਭਾਰਤ) ਦੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਕਪੂਰਥਲਾ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਦÏਰਾਨ ਮਿਲਾਵਟੀ ਮਠਿਆਈਆਂ ਦੀ ਵਿਕਰੀ ‘ਤੇ ਸਖ਼ਤ ਪਾਬੰਦੀ ਲਗਾਈ ਜਾਵੇ¢ ਉਨਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਅਗਸਤ ਮਹੀਨੇ ਵਿੱਚ ਰੱਖੜੀ ਨਾਲ ਸ਼ੁਰੂ ਹੋਣ ਜਾ ਰਿਹਾ ਹੈ¢ ਇਸ ਲਈ, ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਸਜਾਵਟੀ ਵਸਤੂਆਂ ਖਰੀਦਣ ਵੇਲੇ ਖਾਸ ਤÏਰ ‘ਤੇ ਚÏਕਸ ਰਹਿਣਾ ਚਾਹੀਦਾ ਹੈ¢ ਕਿਉਂਕਿ ਇਨਾਂ ਦਿਨਾਂ ਵਿੱਚ ਖਰੀਦਦਾਰਾਂ ਦੀ ਜ਼ਿਆਦਾ ਭੀੜ ਹੋਣ ਕਾਰਨ, ਬਾਜ਼ਾਰਾਂ ਵਿੱਚ ਨਕਲੀ, ਘਟੀਆ ਅਤੇ ਮਿਲਾਵਟੀ ਵਸਤੂਆਂ ਦੀ ਵਿਕਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ¢ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੁਕਾਨਾਂ ਵਿੱਚ ਉਪਲੱਬਧ ਸਾਮਾਨ ਸਹੀ ਵਜ਼ਨ ਦੇ ਨਾਲ ਤੋਲਿਆ ਜਾਵੇ¢ ਗਾਹਕਾਂ ਨੂੰ ਉਤਪਾਦ ਦੀ ਮਿਆਦ ਪੁੱਗਣ ਦੀ ਮਿਤੀ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਗਾਹਕਾਂ ਦਾ ਅਧਿਕਾਰ ਹੈ ਕਿ ਉਹ ਦੁਕਾਨਦਾਰ ਨਾਲ ਗੱਲਬਾਤ ਕਰਕੇ ਛਪੇ ਹੋਏ ਰੇਟ ‘ਤੇ ਛੂਟ ਪ੍ਰਾਪਤ ਕਰਨ¢ ਕੋਈ ਵੀ ਮਹਿੰਗੇ ਬ੍ਰਾਂਡ ਵਾਲਾ ਉਤਪਾਦ ਖਰੀਦਦੇ ਸਮੇਂ ਅਸਲੀ ਬਿਲ ਜਰੂਰ ਲੈਣਾ ਚਾਹੀਦਾ ਹੈ¢ ਕਿਉਂਕਿ ਜੇਕਰ ਖਰੀਦੀ ਗਈ ਚੀਜ਼ ਖਰਾਬ ਨਿਕਲਦੀ ਹੈ ਅਤੇ ਦੁਕਾਨਦਾਰ ਇਸਨੂੰ ਬਦਲਣ ਜਾਂ ਵਾਪਸ ਲੈਣ ਤੋਂ ਇਨਕਾਰ ਕਰਦਾ ਹੈ, ਤਾਂ ਬਿਨਾਂ ਬਿੱਲ ਦੇ ਖਪਤਕਾਰ ਫੋਰਮ ਤੋਂ ਮਦਦ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ¢ ਉਨਾਂ ਕਿਹਾ ਕਿ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੇ ਨਿਰਦੇਸ਼ਾਂ ਅਨੁਸਾਰ, ਫਗਵਾੜਾ ਦੇ ਇੰਚਾਰਜ ਐਡਵੋਕੇਟ ਅਨੂ ਸ਼ਰਮਾ ਦੀ ਅਗਵਾਈ ਹੇਠ ਉਨਾਂ ਦਾ ਸੰਗਠਨ ਇਹ ਯਕੀਨੀ ਬਣਾਉਣ ਦਾ ਯਤਨ ਕਰੇਗਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਨਾਲ ਧੋਖਾ ਨਾ ਹੋਵੇ ਅਤੇ ਉਨਾਂ ਦੀ ਸਿਹਤ ਨਾਲ ਬਿਲਕੁਲ ਵੀ ਖਿਲਵਾੜ ਨਾ ਹੋਵੇ¢ ਜਦੋਂ ਕੋਈ ਵੀ ਗਾਹਕ ਪੂਰੀ ਕੀਮਤ ਅਦਾ ਕਰਕੇ ਕੋਈ ਚੀਜ਼ ਖਰੀਦਦਾ ਹੈ, ਤਾਂ ਵਧੀਆ ਗੁਣਵੱਤਾ ਵਾਲੀ ਚੀਜ਼ ਪ੍ਰਾਪਤ ਕਰਨਾ ਉਸਦਾ ਅਧਿਕਾਰ ਹੈ¢ ਆਸ਼ੂ ਮਾਰਕੰਡਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤÏਰ ‘ਤੇ ਅਪੀਲ ਕੀਤੀ ਕਿ ਉਹ ਮਿਠਾਈ ਦੀਆਂ ਦੁਕਾਨਾਂ ਦੀਆਂ ਰਸੋਈਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ¢ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਫਾਈ ਦੇ ਪ੍ਰਬੰਧ ਨਿਯਮਾਂ ਅਨੁਸਾਰ ਹਨ ਜਾਂ ਨਹੀਂ¢ ਨਕਲੀ ਦੁੱਧ, ਪਨੀਰ ਅਤੇ ਮਾਵੇ ਦੀ ਵਿਕਰੀ ਦੀ ਵੀ ਚੰਗੀ ਤਰਾਂ ਜਾਂਚ ਕੀਤੀ ਜਾਵੇ¢
ਤਸਵੀਰ: ਆਸ਼ੂ ਮਾਰਕੰਡਾ ।
ਮਨੁੱਖੀ ਅਧਿਕਾਰ ਪ੍ਰੀਸ਼ਦ (ਭਾਰਤ) ਦੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਕਪੂਰਥਲਾ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਦÏਰਾਨ ਮਿਲਾਵਟੀ ਮਠਿਆਈਆਂ ਦੀ ਵਿਕਰੀ ‘ਤੇ ਸਖ਼ਤ ਪਾਬੰਦੀ ਲਗਾਈ ਜਾਵੇ¢ ਉਨਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਅਗਸਤ ਮਹੀਨੇ ਵਿੱਚ ਰੱਖੜੀ ਨਾਲ ਸ਼ੁਰੂ ਹੋਣ ਜਾ ਰਿਹਾ ਹੈ¢ ਇਸ ਲਈ, ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਸਜਾਵਟੀ ਵਸਤੂਆਂ ਖਰੀਦਣ ਵੇਲੇ ਖਾਸ ਤÏਰ ‘ਤੇ ਚÏਕਸ ਰਹਿਣਾ ਚਾਹੀਦਾ ਹੈ¢ ਕਿਉਂਕਿ ਇਨਾਂ ਦਿਨਾਂ ਵਿੱਚ ਖਰੀਦਦਾਰਾਂ ਦੀ ਜ਼ਿਆਦਾ ਭੀੜ ਹੋਣ ਕਾਰਨ, ਬਾਜ਼ਾਰਾਂ ਵਿੱਚ ਨਕਲੀ, ਘਟੀਆ ਅਤੇ ਮਿਲਾਵਟੀ ਵਸਤੂਆਂ ਦੀ ਵਿਕਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ¢ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੁਕਾਨਾਂ ਵਿੱਚ ਉਪਲੱਬਧ ਸਾਮਾਨ ਸਹੀ ਵਜ਼ਨ ਦੇ ਨਾਲ ਤੋਲਿਆ ਜਾਵੇ¢ ਗਾਹਕਾਂ ਨੂੰ ਉਤਪਾਦ ਦੀ ਮਿਆਦ ਪੁੱਗਣ ਦੀ ਮਿਤੀ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਗਾਹਕਾਂ ਦਾ ਅਧਿਕਾਰ ਹੈ ਕਿ ਉਹ ਦੁਕਾਨਦਾਰ ਨਾਲ ਗੱਲਬਾਤ ਕਰਕੇ ਛਪੇ ਹੋਏ ਰੇਟ ‘ਤੇ ਛੂਟ ਪ੍ਰਾਪਤ ਕਰਨ¢ ਕੋਈ ਵੀ ਮਹਿੰਗੇ ਬ੍ਰਾਂਡ ਵਾਲਾ ਉਤਪਾਦ ਖਰੀਦਦੇ ਸਮੇਂ ਅਸਲੀ ਬਿਲ ਜਰੂਰ ਲੈਣਾ ਚਾਹੀਦਾ ਹੈ¢ ਕਿਉਂਕਿ ਜੇਕਰ ਖਰੀਦੀ ਗਈ ਚੀਜ਼ ਖਰਾਬ ਨਿਕਲਦੀ ਹੈ ਅਤੇ ਦੁਕਾਨਦਾਰ ਇਸਨੂੰ ਬਦਲਣ ਜਾਂ ਵਾਪਸ ਲੈਣ ਤੋਂ ਇਨਕਾਰ ਕਰਦਾ ਹੈ, ਤਾਂ ਬਿਨਾਂ ਬਿੱਲ ਦੇ ਖਪਤਕਾਰ ਫੋਰਮ ਤੋਂ ਮਦਦ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ¢ ਉਨਾਂ ਕਿਹਾ ਕਿ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੇ ਨਿਰਦੇਸ਼ਾਂ ਅਨੁਸਾਰ, ਫਗਵਾੜਾ ਦੇ ਇੰਚਾਰਜ ਐਡਵੋਕੇਟ ਅਨੂ ਸ਼ਰਮਾ ਦੀ ਅਗਵਾਈ ਹੇਠ ਉਨਾਂ ਦਾ ਸੰਗਠਨ ਇਹ ਯਕੀਨੀ ਬਣਾਉਣ ਦਾ ਯਤਨ ਕਰੇਗਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਨਾਲ ਧੋਖਾ ਨਾ ਹੋਵੇ ਅਤੇ ਉਨਾਂ ਦੀ ਸਿਹਤ ਨਾਲ ਬਿਲਕੁਲ ਵੀ ਖਿਲਵਾੜ ਨਾ ਹੋਵੇ¢ ਜਦੋਂ ਕੋਈ ਵੀ ਗਾਹਕ ਪੂਰੀ ਕੀਮਤ ਅਦਾ ਕਰਕੇ ਕੋਈ ਚੀਜ਼ ਖਰੀਦਦਾ ਹੈ, ਤਾਂ ਵਧੀਆ ਗੁਣਵੱਤਾ ਵਾਲੀ ਚੀਜ਼ ਪ੍ਰਾਪਤ ਕਰਨਾ ਉਸਦਾ ਅਧਿਕਾਰ ਹੈ¢ ਆਸ਼ੂ ਮਾਰਕੰਡਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤÏਰ ‘ਤੇ ਅਪੀਲ ਕੀਤੀ ਕਿ ਉਹ ਮਿਠਾਈ ਦੀਆਂ ਦੁਕਾਨਾਂ ਦੀਆਂ ਰਸੋਈਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ¢ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਫਾਈ ਦੇ ਪ੍ਰਬੰਧ ਨਿਯਮਾਂ ਅਨੁਸਾਰ ਹਨ ਜਾਂ ਨਹੀਂ¢ ਨਕਲੀ ਦੁੱਧ, ਪਨੀਰ ਅਤੇ ਮਾਵੇ ਦੀ ਵਿਕਰੀ ਦੀ ਵੀ ਚੰਗੀ ਤਰਾਂ ਜਾਂਚ ਕੀਤੀ ਜਾਵੇ¢ਤਸਵੀਰ: ਆਸ਼ੂ ਮਾਰਕੰਡਾ ।