ਸਥਾਨਕ ਖਬਰ

ਫਗਵਾੜਾ ਪੱਤਰਕਾਰ ਸੰਗਠਨ ਵਲੋਂ ਫਰੀ ਸ਼ੂਗਰ ਚੈੱਕ ਅੱਪ ਕੀਤਾ ਗਿਆ

ਪ੍ਰੋਜੈਕਟ ਡਾਇਰੈਕਟਰ ਦੀਪਕ ਸ਼ਰਮਾ ਦੀ ਦੇਖਰੇਖ ਹੇਠ ਲਗਾਇਆ ਗਿਆ ਕੈਂਪ

ਫਗਵਾੜਾ 7 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਫਗਵਾੜਾ ਪੱਤਰਕਾਰ ਸੰਗਠਨ ਰਜਿ ਵਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਰਾਹਤ ਦੇਣ ਦੇ ਮਨੋਰਥ ਸਦਕਾ ਪਬਲਿਕ ਹੈਲਥ ਕਲੀਨਿਕ ਭਗਤਪੁਰਾ ਭਾਣੋਕੀ ਰੋਡ ਵਿਖੇ ਪ੍ਰੋਜੈਕਟ ਡਾਇਰੈਕਟਰ ਸਮਾਜ ਸੇਵੀ ਦੀਪਕ ਸ਼ਰਮਾ ਦੀ ਦੇਖਰੇਖ ਹੇਠ ਫਰੀ ਸ਼ੂਗਰ ਚੈੱਕ ਅੱਪ ਕੈਂਪ ਲਗਾਇਆ ਗਿਆ ਇਸ ਮੌਕੇ ਫਗਵਾੜਾ ਪੱਤਰਕਾਰ ਸੰਗਠਨ ਦੇ ਪ੍ਰਧਾਨ ਡਾ ਰਮਨ ਸ਼ਰਮਾ ਵਲੋਂ 80 ਤੋਂ ਵਧੇਰੇ ਲੋਕਾ ਦੀ ਸ਼ੂਗਰ ਅਤੇ ਬੀ ਪੀ ਚੈਕ ਕੀਤਾ ਗਿਆ ਇਸ ਮੌਕੇ ਦੀਪਕ ਸ਼ਰਮਾ, ਜੀਵਨ ਸੰਘਾ , ਕਮਲ਼ਦੀਪ ਸਿੰਘ, ਅਜੇ ਕੋਛੜ, ਨਰਿੰਦਰਪਾਲ ਸਿੰਘ ਮਾਹੀ, ਪ੍ਰਵੀਨ ਕਨੋਜੀਆ, ਕਰਨੈਲ ਸਿੰਘ, ਸੁਦੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਰਾਜ ਕੁਮਾਰ ਆਦਿ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button