ਪ੍ਰਮੁੱਖ ਖਬਰਾਂ
ਖੂਨਦਾਨ ਸੇਵਾ ਸਮਾਜ ਅਤੇ ਮਾਨਵ ਸੇਵਾ ਦੀ ਸਿਖਰ ਸੇਵਾ – ਮੁੱਖ ਮਹਿਮਾਨ ਸੋਮ ਪ੍ਰਕਾਸ਼ ਖੂਨਦਾਨ ਸੇਵਾ ਸਮਾਜ ਨੂੰ ਜੋੜਨ ਵਾਲੀ ਸੇਵਾ – ਵਿਸ਼ੇਸ਼ ਮਹਿਮਾਨ ਬਲਵਿੰਦਰ ਸਿੰਘ ਧਾਲੀਵਾਲ
ਕੈਂਪ ਦੌਰਾਨ 1217 ਖੂਨਦਾਨੀਆਂ ਨੇ ਸਮਾਜਿਕ ਜ਼ਿੰਮੇਵਾਰੀ ਨਿਭਾਈ 9 ਜੋੜਿਆਂ , 5 ਪਿਤਾ ਪੁੱਤਰ , 47 ਮਹਿਲਾਵਾਂ ਅਤੇ 78 ਖੂਨਦਾਨੀਆਂ ਨੇ ਪਹਿਲੀ ਵਾਰ ਕੀਤਾ ਖੂਨਦਾਨ
ਫਗਵਾੜਾ-15 ਸਤੰਬਰ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
)“ਖੂਨਦਾਨ ਸੇਵਾ ਸਮਾਜ ਸੇਵਾ ਅਤੇ ਮਾਨਵ ਸੇਵਾ ਦੀ ਸਿਖਰ ਸੇਵਾ ਹੈ ,ਖੂਨਦਾਨੀ ਹੀ ਸਮਾਜ ਦੇ ਅਸਲੀ ਹੀਰੋ ਹਨ ਜਿਹੜੇ ਜ਼ਿੰਦਗੀ ਦੀ ਰੱਖਿਆ ਕਰਕੇ ਪਰਿਵਾਰ ਦੇ ਚਿਹਰੇ ਤੇ ਰੌਣਕ ਲਿਆਉਂਦੇ ਹਨ ਅਤੇ ਸਮਾਜਿਕ ਪਿਆਰ ਵਧਾਉਣ ਵਿੱਚ ਮਦਦ ਕਰ ਕਰ ਰਹੇ ਹਨ”। ਖੂਨਦਾਨ ਦੀ ਪ੍ਰਮੁੱਖ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ) ਫਗਵਾੜਾ ਵਲੋਂ ਆਯੋਜਿਤ 31 ਵੇਂ ਸਲਾਨਾ ਸਮਾਰੋਹ ਵਿੱਚ ਮੁੱਖ ਮਹਿਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਇਹ ਸ਼ਬਦ ਖੂਨਦਾਨੀਆਂ ਦੇ ਹੌਂਸਲੇ ਨੂੰ ਦੇਖਕੇ ਵਿਅਕਤ ਕੀਤੇ । ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਅਤੇ 21ਵੇਂ ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ ਨੂੰ ਸਮਰਪਿਤ ਇਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ,ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜੋਗਿੰਦਰ ਸਿੰਘ ਮਾਨ ਅਤੇ ਛੰਭ ਕੁਟੀਆ ਪੰਡਵਾ ਦੇ ਸੰਚਾਲਕ ਬਾਬਾ ਗੁਰਚਰਨ ਸਿੰਘ ਨੇ ਖੂਨਦਾਨੀਆਂ ਦੇ ਜਜ਼ਬੇ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਮਹਾਨ ਸੇਵਾ ਮਨੁੱਖਤਾ ਦੀ ਅਸਲੀ ਸੇਵਾ ਹੈ । ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸਰਪ੍ਰਸਤ ਕੁਲਦੀਪ ਸਰਦਾਨਾ , ਜੀ.ਐਨ.ਏ ਯੂਨੀਵਰਸਿਟੀ ਦੇ ਕੁਲਪਤੀ ਗੁਰਦੀਪ ਸਿੰਘ ਸੀਹਰਾ, ਲੀਫੋਰਡ ਹੈਲਥਕੇਅਰ ਲਿਮਿਟਿਡ ਦੇ ਐਚ.ਆਰ. ਸੁਤੀਕਸ਼ਣ ਕੁਮਾਰ, ਸ਼ਿਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਰਣਜੀਤ ਖੁਰਾਨਾ, ਦਿਹਾਤੀ ਪ੍ਰਧਾਨ ਰਾਜਿੰਦਰ ਸਿੰਘ ਚੰਦੀ ਅਤੇ ਮਾਰਕੀਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ । ਜਿਲ੍ਹਾ ਯੋਜਨਾ ਬੋਰਡ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ, ਮੇਰਾ ਯੁਵਾ ਭਾਰਤ ਕਪੂਰਥਲਾ ਦੇ ਜ਼ਿਲਾ ਯੂਥ ਅਫਸਰ ਗਗਨਦੀਪ ਕੌਰ ,ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਸਪਾਲ ਸਿੰਘ, ਲਘੂ ਉਦਯੋਗ ਭਾਰਤੀ ਦੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਗੁਪਤਾ, ਭਾਰਤ ਵਿਕਾਸ ਪਰਿਸ਼ਦ ਪ੍ਰਧਾਨ ਰਵਿੰਦਰ ਗੁਲਾਟੀ , ਖੱਤਰੀ ਸਭਾ ਪ੍ਰਧਾਨ ਮਦਨ ਮੋਹਨ ਬਜਾਜ, ਸਰਬ ਨੌਜਵਾਨ ਸਭਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਾਇੰਸ ਟੀਚਰਜ਼ ਐਸੋਸੀਏਸ਼ਨ ਪ੍ਰਧਾਨ ਹਰਿੰਦਰ ਕੌਰ ਸੇਠੀ ਨੇ ਸਭ ਨੂੰ ਖੂਨਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਖੇਤਰ ਵਿੱਚ ਪੰਜਾਬੀਆਂ ਨੂੰ ਅਜੇ ਹੋਰ ਸਮਰਪਣ ਦੀ ਜ਼ਰੂਰਤ ਹੈ । ਜੀ.ਐਨ.ਏ. ਯੂਨੀਵਰਸਿਟੀ, ਲੀਫੋਰਡ ਹੈਲਥਕੇਅਰ,ਬਠਿੰਡਾ ਕੈਮੀਕਲਜ਼ ਲਿਮਟਿਡ ,ਐਫਲੂਜੈਂਸ ਐਵੋਲਿਊਸ਼ਨ ਇਰਾ, ਸੁਖਜੀਤ ਸਟਾਰਚ ਐਂਡ ਕੈਮੀਕਲਜ਼ ,ਸਾਈਂ ਟ੍ਰੈਵਲਜ਼ ਐਕਸਪਰਟ, ਬੈਸਟ ਕੇਅਰ ਹਸਪਤਾਲ, ਮਾਈ ਭਾਰਤ, ਯੁਵਕ ਸੇਵਾਵਾਂ ਪੰਜਾਬ, ਨੱਚ ਬੱਲੀਏ ਡਾਂਸ ਅਕੈਡਮੀ ਅਤੇ ਮਹਾਰਾਜਾ ਪੈਲਸ ਦੇ ਸਹਿਯੋਗ ਨਾਲ ਆਯੋਜਿਤ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ 9 ਜੋੜਿਆਂ , 5 ਪਿਤਾ ਪੁੱਤਰ , 47 ਮਹਿਲਾਵਾਂ ਅਤੇ 78 ਖੂਨਦਾਨੀਆਂ ਦੇ ਪਹਿਲੀ ਵਾਰ ਕੀਤੇ ਖੂਨਦਾਨ ਸਹਿਤ ਕੁੱਲ 1217 ਖੂਨ ਦਾਨੀਆਂ ਨੇ ਸਵੈ-ਇੱਛਤ ਖੂਨਦਾਨ ਕੀਤਾ । ਕੈਂਪ ਵਿੱਚ ਅਜ਼ਾਦ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ,ਮੈੜ ਰਾਜਪੂਤ ਸਭਾ ਫਗਵਾੜਾ , ਖੱਤਰੀ ਸਭਾ , ਭਾਰਤੀ ਜਨਤਾ ਯੁਵਾ ਮੋਰਚਾ , ਆਟੋ ਮੋਬਾਇਲ ਡੀਲਰਜ਼ ਐਸੋਸੀਏਸ਼ਨ, ਸਾਇੰਸ ਟੀਚਰਜ਼ ਐਸੋਸੀਏਸ਼ਨ , ਕੰਪਊਟਿਰ ਟੀਚਰ ਐਸੋਸੀਏਸ਼ਨ ,ਮਾਰਵਾੜੀ ਵਿਕਾਸ ਮੰਚ, ਭਾਰਤੀ ਯੋਗ ਸੰਸਥਾਨ ਅਤੇ ਬ੍ਰਹਮਾ ਕੂਮਾਰੀ ਆਸ਼ਰਮ ਦੇ ਮੈਂਬਰਾਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ । ਸਾਬਕਾ ਕੌਂਸਲਰ ਸਰਬਜੀਤ ਕੌਰ, ਮੈਡਮ ਅਨੀਤਾ ਸੋਮ ਪ੍ਰਕਾਸ਼, ਮੈਡਮ ਪ੍ਰਿਤਪਾਲ ਕੌਰ ਤੁਲੀ ਸੀਨੀਅਰ ਡਿਪਟੀ ਮੇਅਰ ਤੈਜ ਪਾਲ ਬਸਰਾ ਅਤੇ ਡਿਵਾਇਨ ਏਂਜਲਸ ਸੁਸਾਇਟੀ ਦੇ ਪ੍ਰਧਾਨ ਨਿਵੇਤਾ ਛਾਬੜਾ ਦੀ ਅਗਵਾਈ ਵਿੱਚ ਮਹਿਲਾਵਾਂ ਵਲੋਂ ਵੱਖ ਵੱਖ ਖੂਨਦਾਨੀਆਂ ਨੂੰ ਮਿਲਕੇ ਉਹਨਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ । ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਜਯੋਤੀ ਬਾਲਾ ਮੱਟੂ, ਐਸ.ਡੀ.ੳ. ਇੰਜ. ਪ੍ਰਦੀਪ ਚੁਟਾਨੀ, ਐਫਲੂਜੈਂਸ ਇਰਾ ਐਵੋਲਊਸ਼ਿਨ ਦੇ ਐਮ.ਡੀ. ਸੁਬੋਧ ਗੁਪਤਾ ਅਤੇ ਅਮਿਤ ਗਰੋਵਰ,ਉੱਘੇ ਵਿਗਿਆਨ ਲੇਖਕ ਸੰਜੀਵਨ ਡਡਵਾਲ ਅਤੇ ਭਾਰਤੀ ਯੋਗ ਸੰਸਥਾਨ ਦੇ ਗੁਰੂ ਰੀਨਾ ਟਾਂਗਰੀ ਵਲੋਂ ਖੂਨਦਾਨੀਆਂ ਨੂੰ ਪਰਮ ਪਿਤਾ ਪਰਮਾਤਮਾ ਦੇ ਵਿਸ਼ੇਸ਼ ਦੂਤ ਰੂਪੀ ਫ਼ਰਿਸ਼ਤਿਆਂ ਦਾ ਦਰਜ਼ਾ ਦਿੱਤਾ । ਬਲਾਕ ਵਿਕਾਸ ਪੰਚਾਇਤ ਅਫਸਰ ਰਾਮ ਪਾਲ ਸਿੰਘ ਰਾਣਾ, ਆਮ ਆਦਮੀ ਪਾਰਟੀ ਨੇਤਾ ਸੰਤੋਸ਼ ਕੁਮਾਰ ਗੋਗੀ , ਸਾਬਕਾ ਮੇਅਰ ਅਰੁਣ ਖੋਸਲਾ ਅਤੇ ਭਾਜਪਾ ਨੇਤਾ ਨਿਤੇਸ਼ ਪੰਡਿਤ ਜੁਗਨੂੰ ਨੇ ਖੂਨਦਾਨੀਆਂ ਦੇ ਸਨਮਾਨ ਵਿੱਚ ਆਯੋਜਿਤ ਸਮਾਰੋਹ ਨੂੰ ਖੂਨਦਾਨੀਆਂ ਦੇ ਮਾਣ ਨਾਲ ਜੋੜਦਿਆਂ ਸੰਸਥਾ ਦੀ ਤਾਰੀਫ ਕੀਤੀ । ਕੈਂਪ ਦੌਰਾਨ ਸਾਰੇ ਖੂਨਦਾਨੀਆਂ ਅਤੇ ਖੂਨਦਾਨ ਨਾਲ ਜੁੜੀਆਂ ਪੰਜਾਬ ਦੀਆਂ 35 ਸੰਸਥਾਵਾਂ ਦਾ ਸਨਮਾਨ ਕੀਤਾ ਗਿਆ । ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਅਤੇ ਵਿਤਿਨ ਪੁਰੀ ਦੀ ਅਗਵਾਈ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਜਿੱਥੇ ਸੈਕੜੈ ਖੂਨਦਾਨੀਆਂ ਦੇ ਖੂਨਦਾਨ ਕੀਤਾ ਉੱਥੇ ਨੱਚ ਬੱਲੀਏ ਡਾਂਸ ਅਕੈਡਮੀ ਦੇ ਛੋਟੇ ਬੱਚਿਆਂ ਨੇ ਆਪਣੀ ਵਿਲੱਖਣ ਨਾਚ ਪ੍ਰਤਿਭਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ । ਗੁਰਸ਼ਰਨ ਸਿੰਘ ਖਾਲਸਾ ਦੀ ਪ੍ਰਧਾਨਗੀ ਵਿੱਚ ਅਜ਼ਾਦ ਯੂਥ ਕਲੱਬ ਵਲੋਂ ਖੂਨਦਾਨੀਆਂ ਨੂੰ ਲੱਕੀ ਡਰਾਅ ਰਾਹੀਂ ਵਾਸ਼ਿੰਗ ਮਸ਼ੀਨ, ਐਲ,ਈ.ਡੀ ਅਤੇ ਸਮਾਰਟ ਘੜੀਆਂ ਵਰਗੇ ਇਨਾਮਾਂ ਨੇ ਖੂਨਦਾਨ ਦਾ ਆਯਾਮ ਵਧਾ ਦਿੱਤਾ ਜਿਸ ਨਾਲ ਪਿਛਲੇ ਸਾਲ ਦਾ ਰਿਕਾਰਡ ਟੁੱਟ ਗਿਆ । ਮੰਚ ਸੰਚਾਲਨ ਹਰਜਿੰਦਰ ਗੋਗਨਾ ਅਤੇ ਰਣਵੀਰ ਪਰਮਾਰ ਵਲੋਂ ਬਖੂਬੀ ਨਿਭਾਇਆ ਗਿਆ । ਸਮਾਜ ਸੇਵਕ ਰਾਜਕੁਮਾਰ ਮੱਟੂ, ਕਲੱਬ ਦੇ ਫਾਈਨਾਂਸ ਐਡਵਾਈਜ਼ਰ ਪਿਉਸ਼ ਬਾਂਸਲ, ਗੁਰੁ ਨਾਨਕ ਕਾਲਜ ਕਮੇਟੀ ਪ੍ਰਧਾਨ ਜਤਿੰਦਰ ਸਿੰਘ ਪਲਾਹੀ ਅਤੇ ਹੌਂਸਲਾ ਅਫਜ਼ਾਈ ਕੀਤੀ ਗਈ । ਇਸ ਮੌਕੇ ਜਰਨੈਲ ਸਿੰਘ ਬਸਰਾ, ਦੀਪਕ ਗੁਪਤਾ, ਨੀਰਜ ਬਖਸ਼ੀ, ਸਰੋਜ ਗੁਪਤਾ, ਵਿਕਾਸ ਚੋਪੜਾ, ਗੋਪਾਲ ਲੂੰਬਾ, ਹਰਬੰਸ ਲਾਲ, ਅਵਿਨਾਸ਼ ਗੁਪਤਾ, ਲੱਕੀ ਭਾਖੜੀ, ਰਾਕੇਸ਼ ਵਢੇਰਾ, ਜਸਵਿੰਦਰ ਸਿੰਘ, ਦਲਜੀਤ ਸ਼ਰਮਾ, ਵਿਪਨ ਮਾਨ , ਨੰਦ ਕਿਸ਼ੋਰ ਸ਼ਰਮਾ, ਹਰੀਸ਼ ਚੰਦਰ, ਕੁਸ਼ ਵਢੇਰਾ, ਪ੍ਰਭਜੋਤ ਸਿੰਘ , ਅਜੇ ਅਗਰਵਾਲ, ਜਤਿਨ ਕੁਮਾਰ, ਨੀਤੂ ਬਾਲਾ, ਜਸਮੀਤ ਕੌਰ, ਨਰੇਸ਼ ਕੋਹਲੀ, ਹਰਮਿੰਦਰ ਸਿੰਘ ਕੁੰਦੀ , ਪ੍ਰੇਮ ਗੁਪਤਾ , ਰਿਦਮਾ, ਸੁਮਿਤ ਕੌਸ਼ਲ, ਪ੍ਰੀਤਮ ਸਿੰਘ ਬਸਰਾ, ਰਾਕੇਸ਼ ਵਢੇਰਾ, ਹਰਮਨ ਮਾਨ, ਦਵਿੰਦਰ ਕਲੇਰ, ਗੋਬਿੰਦ ਜੌਹਲ, ਕੁਲਦੀਪ ਭਾਰਗਵ, ਦਵਿੰਦਰ ਕਲੇਰ , ਗੁਰਦੀਪ ਸਿੰਘ ਕੰਗ, ਰਮਨ ਨਹਿਰਾ, ਨੰਦ ਸੋਨੀ ਹਾਜ਼ਰ ਸਨ