ਸਥਾਨਕ ਖਬਰ

ਫਗਵਾੜਾ ਦੀ ਮੈਡਮ ਕਮਲੇਸ਼ ਕੁਮਾਰੀ ਦਾ ਹੋਇਆ ਸਨਮਾਨ

ਫਗਵਾੜਾ, 26 ਜਨਵਰੀ(ਸੁਸ਼ੀਲ ਸ਼ਰਮਾ/ਨਵੋਦਿਤਸ਼ਰਮਾ )
ਅੱਜ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ 26 ਜਨਵਰੀ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਜਿਲਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਸਟੇਟ ਅਵਾਰਡੀ ਕਮਲੇਸ਼ ਕੁਮਾਰੀ ਲੈਕਚਰਾਰ ਇਕਨੋਮਿਕਸ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਗਵਾੜਾ ਨੂੰ ਸਿੱਖਿਆ ਵਿਭਾਗ ਵਿੱਚ ਉੱਤਮ ਸੇਵਾਵਾਂ ਲਈ ਮਾਨਯੋਗ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਜੀ ਵੱਲੋਂ ਸਨਮਾਨਿਤ ਕੀਤਾ ਗਿਆ।

ਸ਼ਰਮਾ

Related Articles

Leave a Reply

Your email address will not be published. Required fields are marked *

Back to top button