ਫਗਵਾੜਾ ( Sushil Sharma /Navodit Sharma) ਸੀਮਾ ਅਤੇ ਲਲਿਤ ਸ਼ਰਮਾ ਦੀ 34ਵੀਂ ਵਰ੍ਹੇਗੰਢ 'ਤੇ, ਅਸੀਂ ਸ਼ਰਮਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਅਤੇ ਉਨ੍ਹਾਂ ਦੀ ਲੰਬੀ ਉਮਰ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ।