ਸਥਾਨਕ ਖਬਰ

ਸੀਨੀਅਰ ਪੱਤਰਕਾਰ ਅਸ਼ੋਕ ਸ਼ਰਮਾ ਨਹੀ ਰਹੇ

ਫਗਵਾੜਾ ਪੱਤਰਕਾਰ ਸੰਗਠਨ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਫਗਵਾੜਾ 7 ਫਰਵਰੀ (      ) ਫਗਵਾੜਾ ਪੱਤਰਕਾਰ ਸੰਗਠਨ ਰਜਿ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ( ਡੈਲੀ ਸੂਰਜ) ਅਸ਼ੋਕ ਸ਼ਰਮਾ ਜੋ ਕਿ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਮਿਤੀ 8 ਫਰਵਰੀ ਦਿਨ ਐਤਵਾਰ ਦੁਪਹਿਰ 12.30 ਵਜੇ ਬਾਬਾ ਗੱਧੀਆ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਉਨ੍ਹਾਂ ਦੀ ਇਸ ਬੇ- ਵਕਤ ਮੋਤ ਤੇ ਫਗਵਾੜਾ ਪੱਤਰਕਾਰ ਸੰਗਠਨ ਦੇ ਪ੍ਰਧਾਨ ਡਾ ਰਮਨ ਸ਼ਰਮਾ, ਮੋਹਿਤ ਸ਼ਰਮਾ, ਸੁਸ਼ੀਲ ਸ਼ਰਮਾ, ਕੁਲਦੀਪ ਸਿੰਘ ਨੂਰ, ਜੀਵਨ ਸੰਘਾ, ਕਮਲਦੀਪ ਸਿੰਘ, ਪ੍ਰਵੀਨ ਕਨੋਜੀਆ, ਅਜੇ ਕੋਛੜ, ਡਾ ਜਸਵੰਤ ਸਿੰਘ ਗਿੱਲ, ਆਰ ਪੀ ਸਿੰਘ, ਰਾਮ ਸਾਂਪਲਾ, ਦਵਿੰਦਰ ਸ਼ਰਮਾ, ਐਡਵੋਕੈਟ ਧੰਨਦੀਪ ਕੋਰ, ਰਾਮ ਮੂਰਤੀ ਲਾਲੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

Related Articles

Leave a Reply

Your email address will not be published. Required fields are marked *

Back to top button