ਸਥਾਨਕ ਖਬਰ

ਹਲਕਾ ਵਿਧਾਇਕ ਸ੍ਰ.ਬਲਵਿੰਦਰ ਸਿੰਘ ਧਾਲੀਵਾਲ ਨੇ ਸੰਜੀਵ ਬੁੱਗਾ ਦੇ ਜਨਮਦਿਨ ‘ਤੇ ਸ਼ੁਭ ਕਾਮਨਾਵਾਂ ਦਿੱਤੀਆਂ

ਹਲਕਾ ਵਿਧਾਇਕ ਸ੍ਰ.ਬਲਵਿੰਦਰ ਸਿੰਘ ਧਾਲੀਵਾਲ ਨੇ ਸੰਜੀਵ ਬੁੱਗਾ ਦੇ ਜਨਮਦਿਨ 'ਤੇ ਸ਼ੁਭ ਕਾਮਨਾਵਾਂ ਦਿੱਤੀਆਂ

ਫਗਵਾੜਾ 10 ਫਰਵਰੀ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਅੱਜ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਸੰਜੀਵ ਬੁੱਗਾ ਦਾ ਜਨਮਦਿਨ ਹਲਕਾ ਵਿਧਾਇਕ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਕੇਕ ਕੱਟ ਕੇ ਮਨਾਇਆ ਗਿਆl ਇਸ ਮੌਕੇ ਸ੍ਰ.ਬਲਵਿੰਦਰ ਸਿੰਘ ਧਾਲੀਵਾਲ ਨੇ ਸੰਜੀਵ ਬੁੱਗਾ ਨੂੰ ਕੇਕ ਖੁਆ ਉਨ੍ਹਾਂ ਦੀ ਚੜ੍ਹਦੀ ਕਲਾ ਅਤੇ ਲੰਬੀ ਉਮਰ ਦੀ ਕਾਮਨਾ ਕੀਤੀl ਇਸ ਮੌਕੇ ਤਰਨਜੀਤ ਸਿੰਘ ਬੰਟੀ ਵਾਲੀਆ ਸ਼ਹਿਰੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ,ਕਮਲ ਧਾਲੀਵਾਲ,ਬੋਬੀ ਬੋਹਰਾ,ਅਸ਼ੋਕ ਭਾਟੀਆ,ਸੰਜੀਵ ਸ਼ਰਮਾ ਟੀਟੂੰ, ਡਾ.ਰਮਨ,ਨਰਿੰਦਰ ਪਾਲ ਸਿੰਘ ਮਾਹੀ,ਅਮਰਿੰਦਰ ਸਿੰਘ, ਪ੍ਰਮਿੰਦਰ ਸਿੰਘ,ਪ੍ਰਮੋਦ ਜੋਸ਼ੀ,ਹੈਪੀ ਡਾਬਰ,ਯਸ਼ ਬਰਨਾ, ਐਡਵੋਕੇਟ ਦਰਸ਼ਨ ਸਿੰਘ,ਅਮਰਜੀਤ ਨਿੱਝਰ ਆਦਿ ਨੇ ਵੀ ਸੰਜੀਵ ਬੁੱਗਾ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂl

Related Articles

Leave a Reply

Your email address will not be published. Required fields are marked *

Back to top button