ਨਿਉ ਮੰਡੀ ਰੋਡ ਮਾਰਕੀਟ ਕਮੇਟੀ ਨੇ ਪਕੌੜਿਆਂ ਦੇ ਲੰਗਰ ਨਾਲ ਕੀਤਾ ਮਹਾਂਸ਼ਿਵਰਾਤਰੀ ਸ਼ੋਭਾ ਯਾਤਰਾ ਦਾ ਸਵਾਗਤ
* ਡੀ.ਐਸ.ਪੀ. ਭਾਰਤ ਭੂਸ਼ਣ ਨੇ ਕੀਤਾ ਲੰਗਰ ਦਾ ਉਦਘਾਟਨ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਦਿੱਤੀਆਂ ਸ਼ਿਵਰਾਤਰੀ ਦੀਆਂ ਸ਼ੁਭ ਇੱਛਾਵਾਂ
ਫਗਵਾੜਾ 25 ਫਰਵਰੀ ( ਸੁਸ਼ੀਲ ਸ਼ਰਮਾ ਨਵੋਦਿਤ ਸ਼ਰਮਾ
) ਨਿਊ ਮੰਡੀ ਰੋਡ ਮਾਰਕੀਟ ਕਮੇਟੀ ਨੇ ਮਹਾਂਸ਼ਿਵਰਾਤਰੀ ਸ਼ੋਭਾ ਯਾਤਰਾ ਮੌਕੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਪਕੌੜਿਆਂ ਦਾ ਲੰਗਰ ਲਗਾਇਆ। ਜਿਸਦਾ ਉਦਘਾਟਨ ਡੀ.ਐਸ.ਪੀ. ਫਗਵਾੜਾ ਭਾਰਤ ਭੂਸ਼ਣ ਵਲੋਂ ਕੀਤਾ ਗਿਆ। ਉਹਨਾਂ ਦੇ ਨਾਲ ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਗੁਰਦੀਪ ਸਿੰਘ ਕੰਗ ਅਤੇ ਪਤਵੰਤਿਆਂ ਨੇ ਸਾਰਿਆਂ ਨੂੰ ਮਹਾਂਸ਼ਿਵਰਾਤਰੀ ਦੇ ਤਿਉਹਾਰ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਆਪਣੇ ਧਾਰਮਿਕ ਤਿਉਹਾਰ ਰਲਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਆਪਸੀ ਭਾਈਚਾਰਾ ਮਜ਼ਬੂਤ ਰੱਖਣਾ ਚਾਹੀਦਾ ਹੈ। ਇਸ ਮੌਕੇ ਬਲਜੀਤ ਗੁਪਤਾ, ਸਾਹਿਲ ਕਲੂਚਾ, ਅਸ਼ਵਨੀ ਐਰੀ, ਹੈਪੀ ਮਲਹਨ, ਵਿਸ਼ਾਲ ਅਰੋੜਾ, ਰਜਿੰਦਰ ਸਿੰਘ, ਪਵਨ ਕਲੂਚਾ, ਸਤਵਿੰਦਰ ਸਿੰਘ ਭਮਰਾ, ਵਿੱਕੀ ਚੁੰਬਰ, ਅਨੂਪ ਦੁੱਗਲ, ਰਵੀ ਕੁਮਾਰ, ਭਰਤ ਐਰੀ, ਧਰਮਪਾਲ ਨਿਸ਼ਚਲ, ਸੁਰਿੰਦਰ ਛਾਬੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਤਸਵੀਰ : ਫਗਵਾੜਾ ਦੇ ਨਿਊ ਮੰਡੀ ਰੋਡ ਵਿਖੇ ਲੰਗਰ ਦੀ ਸੇਵਾ ਵਰਤਾਉਣ ਸਮੇਂ ਡੀ.ਐਸ.ਪੀ. ਭਾਰਤ ਭੂਸ਼ਣ ਅਤੇ ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਦੇ ਨਾਲ ਗੁਰਦੀਪ ਸਿੰਘ ਕੰਗ ਅਤੇ ਹੋਰ ਪਤਵੰਤੇ