ਸਥਾਨਕ ਖਬਰ
Check Also
Close
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕਾ ਸਤਨਾਮਪੁਰਾ ਵਿਖੇ ਸਾਵਣ ਮਹੀਨੇ ਦੇ ਦੂਜੇ ਮੰਗਲਵਾਰ ਮਹਾਂਮਾਈ ਦੀ ਕਿਪ੍ਰਾ ਨਾਲ ਪੂਰੀ ਛੋਲਿਆ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਰਤਨ ਲਾਲ ਬੱਬੀ, ਸੁਭਾਸ਼ , ਰਾਮ ਮੂਰਤੀ , ਰੂਪ ਲਾਲ , ਗੋਪਾਲ ਸਿੰਘ ਸੰਗੂ , ਸੁਖਵਿੰਦਰ ਸਿੰਘ ਸੋਹਲ , ਚੰਦਰ ਸੁਧੀਰ , ਨਰਿੰਦਰ ਪਾਲ ਮਾਹੀ , ਡਾ ਰਮਨ , ਰਾਜਵਿੰਦਰ ਸਿੰਘ ਸ਼ੇਰਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ