ਸਥਾਨਕ ਖਬਰ
-
ਬਲੱਡ ਬੈਂਕ ਵਿਖੇ ਕਰਵਾਇਆ 195ਵਾਂ ਮਾਸਿਕ ਰਾਸ਼ਨ ਵੰਡ ਸਮਾਗਮ
ਫਗਵਾੜਾ, 18 ਮਾਰਚ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 195ਵਾਂ ਮਾਸਿਕ ਰਾਸ਼ਨ…
Read More » -
ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ, ਫਗਵਾੜਾ ਨੇ ਪੰਜ ਰੋਜ਼ਾ ਯੋਗਾ ਵਰਕਸ਼ਾਪ ਦਾ ਆਯੋਜਨl
ਫਗਵਾੜਾ- (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ, ਫਗਵਾੜਾ ਦੇ ਕਾਸਮੈਟੋਲੋਜੀ ਵਿਭਾਗ ਨੇ 6 ਮਾਰਚ, 2025 ਤੋਂ 12 ਮਾਰਚ,…
Read More » -
ਯੋਗਪਤੀਕਮਲਾ ਨਹਿਰੂ ਕਾਲਜ ਵਿੱਚ ਨੇਲ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਚੱ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਹੈਰੀਟੇਜ ਹੱਬ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕ੍ਰਿਏਟਿਵ ਏਜ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਗਿਆਨ ਦੀ ਦੇਵੀ ਸਰਸਵਤੀ ਨੂੰ ਫੁੱਲ ਅਰਪਿਤ ਕੀਤੇ ਗਏ। ਇਸ ਤੋਂ ਬਾਅਦ ਕਵਿੱਤਰੀ ਨੀਰੂ ਗਰੋਵਰ, ਬ੍ਰਹਮਾਕੁਮਾਰੀ ਭੈਣ ਵਿਜੈ ਕੁਮਾਰੀ ਅਤੇ ਕਰੀਏਟਿਵ ਏਜ ਦੇ ਮੁੱਖ ਪ੍ਰਬੰਧਕ ਆਸ਼ੀਸ਼ ਗਾਂਧੀ ਨੇ ਦੀਪ ਜਗਾ ਕੇ ਸਮਾਗਮ ਦੀ ਆਰੰਭਤਾ ਕੀਤੀ। ਇਸ ਦੌਰਾਨ ਕਰੀਏਟਿਵ ਏਜ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਇੱਕ ਸੁੰਦਰ ਪੇਸ਼ਕਾਰੀ ਕੀਤੀ ਗਈ। ਉਡਿਅਨ ਸ਼ਾਲਿਨੀ ਗਰੁੱਪ ਦੀਆਂ ਕੁੜੀਆਂ ਨੇ ਸੁੰਦਰ ਡਾਂਸ ਪ੍ਰਦਰਸ਼ਨ ਲਈ ਪ੍ਰਸ਼ੰਸਾ ਜਿੱਤੀ। ਨੀਰੂ ਗਰੋਵਰ ਨੇ ਦੇਵੀ ਸਰਸਵਤੀ ਦੀ ਮਹਿਮਾ ਦਾ ਵਰਣਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਭੈਣ ਵਿਜੇ ਕੁਮਾਰੀ ਨੇ ਹੋਲੀ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਤਿਉਹਾਰ ਰੁੱਤਾਂ ਵਿੱਚ ਤਬਦੀਲੀ, ਬਸੰਤ ਰੁੱਤ ਤੋਂ ਬਾਅਦ ਰੁੱਖਾਂ ਅਤੇ ਬੂਟਿਆਂ ਉੱਪਰ ਆਉਣ ਵਾਲੀ ਰੰਗੀਨ ਬਹਾਰ ਤੇ ਫਸਲਾਂ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਹੋਲਿਕਾ ਦਹਿਨ ਬਾਰੇ ਉਨ੍ਹਾਂ ਕਿਹਾ ਕਿ ਪ੍ਰਹਿਲਾਦ ਚੰਗਿਆਈ ਅਤੇ ਹੋਲਿਕਾ ਬੁਰਾਈ ਦੀ ਪ੍ਰਤੀਕ ਹੈ। ਇਸ ਦੌਰਾਨ ਹਾਜ਼ਰੀਨ ਦੇ ਗੁੱਟਾਂ ’ਤੇ ਪੀਲੀ ਮੌਲੀ ਬੰਨ ਕੇ ਅਤੇ ਮੱਥੇ ਤੇ ਕੇਸਰ ਦਾ ਤਿਲਕ ਲਗਾ ਕੇ ਹੋਲੀ ਮਨਾਈ ਗਈ। ਨਾਲ ਹੀ ਪ੍ਰਸ਼ਾਦ ਵਜੋਂ ਪੀਲੇ ਚੌਲ ਵੀ ਵੰਡੇ ਗਏ। ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਪ੍ਰਦੀਪ ਸੈਣੀ, ਜੁਗਲ ਭਨੋਟ, ਸੁਧਾ ਬੇਦੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਤਸਵੀਰ ਸਮੇਤ।
ਫਗਵਾੜਾ ( ਸੁਸ਼ੀਲ ਸ਼ਰਮਾ ) ਕਮਲਾ ਨਹਿਰੂ ਮਹਿਲਾ ਕਾਲਜ, ਫਗਵਾੜਾ ਦੇ ਸਟਾਈਲਿਸ਼ ਕਲੱਬ ਆਫ ਕਾਸਮੈਟੋਲੋਜੀ ਵਿਭਾਗ ਨੇ ਨੇਲ ਆਰਟ ‘ਤੇ…
Read More » -
ਬਲੱਡ ਬੈਂਕ ਸਥਿਤ ਹੈਰੀਟੇਜ ਹੱਬ ਵਿਖੇ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ * ਕਈ ਸਾਰਥਕ ਸੰਦੇਸ਼ ਦਿੰਦਾ ਹੈ ਖੁਸ਼ੀਆਂ ਦਾ ਤਿਉਹਾਰ ਹੋਲੀ : ਭੈਣ ਵਿਜੈ ਕੁਮਾਰੀ
ਫਗਵਾੜਾ 15 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ) ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਲੱਡ ਬੈਂਕ…
Read More » -
ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਇੱਕ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ’ਤੇ ਸ਼ਗਨ ਦੇ ਨਾਲ ਦਿੱਤੇ ਕੰਬਲ ਅਤੇ ਸੂਟ
ਫਗਵਾੜਾ 9 ਮਾਰਚ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਹਿਊਮਨ ਰਾਈਟਸ ਕੌਂਸਲ (ਇੰਡੀਆ) ਦੀ ਫਗਵਾੜਾ ਸ਼ਾਖਾ ਨੇ ਪ੍ਰਧਾਨ ਗੁਰਦੀਪ ਸਿੰਘ ਕੰਗ…
Read More » -
ਆਸ਼ੂ ਦੀ ਹੱਟੀ ਦੇ ਮਾਲਕਾਂ ਨੂੰ ਰਾਜਪਾਲ ਪੰਜਾਬ ਦੇ ਹੱਥੋਂ ਮਿਲਿਆ ਦਿ ਬੈਸਟ ਬਿਜਨਸ ਮੈਨ ਅਵਾਰਡ
ਫਗਵਾੜਾ 7 ਮਾਰਚ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਗਾਰਮੇਂਟਸ ਦੀ ਦੁਨੀਆ ਵਿੱਚ ਇੱਕ ਖਾਸ ਪਛਾਣ ਸਥਾਪਤ ਕਰਨ ਵਾਲੀ…
Read More » -
ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਨੇ ਪੁੱਤਰੀ ਪਾਠਸ਼ਾਲਾ ਨੂੰ ਵਿਦਿਆਰਥਣਾਂ ਲਈ ਖੇਡ ਸਮੱਗਰੀ ਭੇਟ ਕੀਤੀ
ਫਗਵਾੜਾ 4 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ ) ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਨੇ ਕਲੱਬ ਦੇ ਪ੍ਰਧਾਨ ਲਾਇਨ…
Read More » -
ਕਮਲਾ ਨਹਿਰੂ ਕਾਲਜ ਦੇ ਵਿਗਿਆਨ ਵਿਭਾਗ ਨੇ ਕੈਲਕੁਲਸ ਪ੍ਰਯੋਗਸ਼ਾਲਾ ‘ਤੇ ਸਫਲ ਵਰਕਸ਼ਾਪ ਦਾ ਆਯੋਜਨ ਕੀਤਾ
ਫਗਵਾੜਾ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ. ਸਵਿੰਦਰ ਪਾਲ ਦੇ ਮਾਰਗਦਰਸ਼ਨ ਹੇਠ, ਵਿਗਿਆਨ ਵਿਭਾਗ…
Read More » -
ਮਹਾਸ਼ਿਵਰਾਤਰੀ ਮੌਕੇੇ ਲਾਇਨ ਸੰਜੀਵ ਸੂਰੀ ਦੀ ਅਗਵਾਈ ‘ਚ ਲਾਇਆ ਪਕੌੜਿਆਂ ਦਾ ਲੰਗਰ
ਫਗਵਾੜਾ 28 ਫਰਵਰੀ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਵੱਲੋਂ ਮਹਾਂਸ਼ਿਵਰਾਤਰੀ ਦੇ ਮੌਕੇ ’ਤੇ ਸਥਾਨਕ ਲੋਹਾ…
Read More » -
ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਕਾਸਮੈਟੋਲੋਜੀ ਵਿਭਾਗ ਦੀ ਸਟਾਈਲਿਸ਼ ਕਲੱਬ ਸੁਸਾਇਟੀ ਨੇ ਗਲੈਮ ਮੇਕ-ਅੱਪ ‘ਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ
ਫਗਵਾੜਾ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ) ) ਕਮਲਾ ਨਹਿਰੂ ਕਾਲਜ, ਫਗਵਾੜਾ ਵਿਖੇ, ਪਲੈਨੇਟ ਸੀਜ਼ਰਸ ਸੈਲੂਨ, ਫਗਵਾੜਾ ਤੋਂ ਪ੍ਰਸਿੱਧ ਮੇਕਅਪ ਆਰਟਿਸਟ…
Read More »