ਪ੍ਰਮੁੱਖ ਖਬਰਾਂ
-
ਉੱਭਰਦੇ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਖੇਡ ਨੀਤੀ ਤੇ ਮੁੜ ਵਿਚਾਰ ਕਰੇ ਪੰਜਾਬ ਸਰਕਾਰ – ਜਰਨੈਲ ਸਿੰਘ ਕਨੇਡਾ
ਫਗਵਾੜਾ 23 ਮਾਰਚ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਵੱਖ-ਵੱਖ ਖੇਡਾਂ ‘ਚ ਮੱਲ੍ਹਾਂ ਮਾਰਨ ਵਾਲੇ ਪੰਜਾਬ ਦੇ ਸੀਨੀਅਰ ਖਿਡਾਰੀਆਂ…
Read More » -
ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਵਿਖੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨl
ਫਗਵਾੜਾ- (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਕਾਲਜ ਪ੍ਰਿੰਸੀਪਲ ਡਾ. ਸਵਿੰਦਰ ਪਾਲ ਦੀ ਸੁਯੋਗ ਅਗਵਾਈ ਹੇਠ, ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੀ…
Read More » -
ਰਾਏਪੁਰ ਡੱਬਾ ਅਕੈਡਮੀ ਪਰਮ ਨਗਰ ਫਗਵਾੜਾ ਦੇ ਪਹਿਲਵਾਨਾਂ ਨੂੰ ਵੰਡੀਆਂ ਟੀ-ਸ਼ਰਟਾਂ ਅਤੇ ਬਾਦਾਮ
ਫਗਵਾੜਾ 22 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ) ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਦੇ…
Read More » -
ਪ੍ਰਿੰਸੀਪਲ ਰਣਜੀਤ ਗੋਗਨਾ ਅਤੇ ਸਮਾਜ ਸੇਵਕ ਰਾਕੇਸ਼ ਬਾਂਸਲ ਪ੍ਰਾਈਡ ਆਫ ਦੀ ਸਿਟੀ ਅਵਾਰਡ ਨਾਲ ਸਨਮਾਨਿਤ
ਫਗਵਾੜਾ 21 ਮਾਰਚ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਸੰਪਰਕ,ਸਹਿਯੋਗ,ਸੰਸਕਾਰ,ਸੇਵਾ ਅਤੇ ਸਮਰਪਣ ਪੰਜ ਸੂਤਰਾਂ ਤੇ ਅਧਾਰਿਤ ਭਾਰਤੀ ਕੀਮਤਾਂ ਕਦਰਾਂ ‘ਤੇ ਪਹਿਰਾ ਦੇ ਰਹੀ…
Read More » -
ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ, ਫਗਵਾੜਾ ਨੇ ਆਪਣੀ 38ਵੀਂ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ।*
18 ਮਾਰਚ, 2025 ਨੂੰ, ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ, ਫਗਵਾੜਾ ਵਿਖੇ 38 ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਇਸ…
Read More » -
ਰਾਮਗੜ੍ਹੀਆ ਕਾਲਜ ਦੇ ਗਣਿਤ ਵਿਭਾਗ ਨੇ ਜਿੱਤੀ ਓਵਰਾਲ ਟਰਾਫੀ*
ਫਗਵਾੜਾ – (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੇ ਰਾਮਗੜ੍ਹੀਆ ਕਾਲਜ…
Read More » -
ਕਾਲੇ ਮੋਤੀਏ ਨਾਲ ਗਈ ਰੌਸ਼ਨੀ ਵਾਪਸ ਨਹੀਂ ਆਉਂਦੀ – ਡਾ. ਐਸ. ਰਾਜਨ
ਫਗਵਾੜਾ 15 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ) ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ…
Read More » -
ਯੋਗਪਤੀਕਮਲਾ ਨਹਿਰੂ ਕਾਲਜ ਵਿੱਚ ਨੇਲ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਚੱ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਹੈਰੀਟੇਜ ਹੱਬ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕ੍ਰਿਏਟਿਵ ਏਜ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਗਿਆਨ ਦੀ ਦੇਵੀ ਸਰਸਵਤੀ ਨੂੰ ਫੁੱਲ ਅਰਪਿਤ ਕੀਤੇ ਗਏ। ਇਸ ਤੋਂ ਬਾਅਦ ਕਵਿੱਤਰੀ ਨੀਰੂ ਗਰੋਵਰ, ਬ੍ਰਹਮਾਕੁਮਾਰੀ ਭੈਣ ਵਿਜੈ ਕੁਮਾਰੀ ਅਤੇ ਕਰੀਏਟਿਵ ਏਜ ਦੇ ਮੁੱਖ ਪ੍ਰਬੰਧਕ ਆਸ਼ੀਸ਼ ਗਾਂਧੀ ਨੇ ਦੀਪ ਜਗਾ ਕੇ ਸਮਾਗਮ ਦੀ ਆਰੰਭਤਾ ਕੀਤੀ। ਇਸ ਦੌਰਾਨ ਕਰੀਏਟਿਵ ਏਜ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਇੱਕ ਸੁੰਦਰ ਪੇਸ਼ਕਾਰੀ ਕੀਤੀ ਗਈ। ਉਡਿਅਨ ਸ਼ਾਲਿਨੀ ਗਰੁੱਪ ਦੀਆਂ ਕੁੜੀਆਂ ਨੇ ਸੁੰਦਰ ਡਾਂਸ ਪ੍ਰਦਰਸ਼ਨ ਲਈ ਪ੍ਰਸ਼ੰਸਾ ਜਿੱਤੀ। ਨੀਰੂ ਗਰੋਵਰ ਨੇ ਦੇਵੀ ਸਰਸਵਤੀ ਦੀ ਮਹਿਮਾ ਦਾ ਵਰਣਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਭੈਣ ਵਿਜੇ ਕੁਮਾਰੀ ਨੇ ਹੋਲੀ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਤਿਉਹਾਰ ਰੁੱਤਾਂ ਵਿੱਚ ਤਬਦੀਲੀ, ਬਸੰਤ ਰੁੱਤ ਤੋਂ ਬਾਅਦ ਰੁੱਖਾਂ ਅਤੇ ਬੂਟਿਆਂ ਉੱਪਰ ਆਉਣ ਵਾਲੀ ਰੰਗੀਨ ਬਹਾਰ ਤੇ ਫਸਲਾਂ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਹੋਲਿਕਾ ਦਹਿਨ ਬਾਰੇ ਉਨ੍ਹਾਂ ਕਿਹਾ ਕਿ ਪ੍ਰਹਿਲਾਦ ਚੰਗਿਆਈ ਅਤੇ ਹੋਲਿਕਾ ਬੁਰਾਈ ਦੀ ਪ੍ਰਤੀਕ ਹੈ। ਇਸ ਦੌਰਾਨ ਹਾਜ਼ਰੀਨ ਦੇ ਗੁੱਟਾਂ ’ਤੇ ਪੀਲੀ ਮੌਲੀ ਬੰਨ ਕੇ ਅਤੇ ਮੱਥੇ ਤੇ ਕੇਸਰ ਦਾ ਤਿਲਕ ਲਗਾ ਕੇ ਹੋਲੀ ਮਨਾਈ ਗਈ। ਨਾਲ ਹੀ ਪ੍ਰਸ਼ਾਦ ਵਜੋਂ ਪੀਲੇ ਚੌਲ ਵੀ ਵੰਡੇ ਗਏ। ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਪ੍ਰਦੀਪ ਸੈਣੀ, ਜੁਗਲ ਭਨੋਟ, ਸੁਧਾ ਬੇਦੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਤਸਵੀਰ ਸਮੇਤ।
ਫਗਵਾੜਾ ( ਸੁਸ਼ੀਲ ਸ਼ਰਮਾ ) ਕਮਲਾ ਨਹਿਰੂ ਮਹਿਲਾ ਕਾਲਜ, ਫਗਵਾੜਾ ਦੇ ਸਟਾਈਲਿਸ਼ ਕਲੱਬ ਆਫ ਕਾਸਮੈਟੋਲੋਜੀ ਵਿਭਾਗ ਨੇ ਨੇਲ ਆਰਟ ‘ਤੇ…
Read More » -
ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਪਿੰਡ ਪਲਾਹੀ ਵਿਖੇ ਲਗਾਇਆ ਅੱਖਾਂ ਦਾ ਫਰੀ ਕੈਂਪ
ਫਗਵਾੜਾ 9 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ) ਐਨ.ਆਰ.ਆਈ. ਹਰਭਜਨ ਸਿੰਘ ਸੱਲ੍ਹ ਕਨੇਡਾ ਵੱਲੋਂ ਡਾ. ਰਾਜਨ ਆਈ…
Read More » -
ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਗੁਰਮਤ ਅਤੇ ਭਾਰਤੀ ਸੰਵਿਧਾਨ ਨੇ ਔਰਤਾਂ ਨੂੰ ਦਿੱਤਾ ਹੈ ਮਰਦ ਦੇ ਬਰਾਬਰ ਦਾ ਦਰਜਾ – ਸੰਤ ਸੀਚੇਵਾਲ
ਫਗਵਾੜਾ, 7 ਮਾਰਚ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਇਕ…
Read More »