ਪ੍ਰਮੁੱਖ ਖਬਰਾਂ
Related Articles
Check Also
Close
-
ਵਾਤਾਵਰਣ ਮੇਲੇ ਦੌਰਾਨ ਲਾਇਨ ਕਲੱਬ ਫਗਵਾੜਾ ਵਿਸ਼ਵਾਸ ਨੇ ਕਰਵਾਏ ਲੋਕਗੀਤ ਮੁਕਾਬਲੇDecember 11, 2024
ਸਥਾਨਕ ਰਾਮਗੜ੍ਹੀਆ ਕਾਲਜ ਵਿਖੇ ਪਰਮਾਤਮਾ ਦਾ ਓਟ ਆਸਰਾ ਲੈ ਕੇ ਨਵੇਂ ਸੈਸ਼ਨ ਦੇ ਆਗਾਜ਼ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਮੈਡਮ ਮਨਪ੍ਰੀਤ ਕੌਰ ਭੋਗਲ ਪ੍ਰਧਾਨ ਰਾਮਗੜ੍ਹੀਆ ਵਿਦਿਅਕ ਅਦਾਰਿਆਂ ਨੇ ਕਿਹਾ ਕਿ ਉਨ੍ਹਾਂ ਦਾ ਪਰਮਾਤਮਾ ਉੱਪਰ ਪੂਰਨ ਵਿਸ਼ਵਾਸ ਹੈ ਤੇ ਇਸ ਤਰ੍ਹਾਂ ਨਵੇਂ ਸੈਸ਼ਨ ਜਾਂ ਹਰੇਕ ਨੇਕ ਕਾਰਜ ਲਈ ਰੱਬੀ ਓਟ ਆਸਰਾ ਲੈਣਾ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਪ੍ਰਿੰਸੀਪਲ ਡਾ.ਮਨਜੀਤ ਸਿੰਘ ਨੇ ਕਿਹਾ ਕਿ ਪਰਮਾਤਮਾ ਦਾ ਓਟ ਆਸਰਾ ਲੈ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕਰ ਰਹੇ ਹਾਂ।ਪਰਮਾਤਮਾ ਕਰੇ ਰਾਮਗੜ੍ਹੀਆ ਕਾਲਜ ਤੇ ਸਮੂਹ ਰਾਮਗੜ੍ਹੀਆ ਅਦਾਰਿਆਂ ਦੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਹੋਵੇ। ਵਿਦਿਆ ਦੇ ਦਾਨ ਲਈ ਖੁੱਲੀਆਂ ਇਹ ਸੰਸਥਾਵਾਂ ਆਪਣੇ ਕੰਮਾਂ ਕਰਕੇ ਜਾਣੀਆਂ ਜਾਂਦੀਆਂ ਹਨ। ਪ੍ਰੋਗਰਾਮ ਦੇ