ਸਥਾਨਕ ਖਬਰ
Related Articles
ਬਲੱਡ ਬੈਂਕ ਨੇ ਗੂੰਜ ਸੰਸਥਾ ਦੇ ਜਲੰਧਰ ਦਫਤਰ ਭੇਜਿਆ ਕਪੜਿਆਂ ਦਾ ਟੈਂਪੂ
April 12, 2025
ਸ਼ਨੀਦੇਵ ਮੰਦਿਰ ਨਿਗਾਹਾ ਮੁਹੱਲਾ ’ਚ ਸ਼ਰਧਾ ਨਾਲ ਮਨਾਇਆ ਸਲਾਨਾ ਮੂਰਤੀ ਸਥਾਪਨਾ ਦਿਵਸ
November 28, 2024
Check Also
Close
) ਇਮਾਨਦਾਰੀ ਅਜੇ ਜਿਊਦੀ ਹੈ ਇਸ ਗੱਲ ਨੂੰ ਸਿੱਧ ਕਰ ਦਿਖਾਇਆ ਹੈ ਫਗਵਾੜਾ ਪੱਤਰਕਾਰ ਸੰਗਠਨ ਰਜਿ ਦੇ ਐਗਜੇਟਿਵ ਮੈਂਬਰ ਦਵਿੰਦਰ ਸ਼ਰਮਾ ਨੇ ਜਿਨ੍ਹਾਂ ਬੜੀ ਹੀ ਜਦੋਂ ਜ਼ਹਿਰ ਕਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪੜਦੀ ਲੜਕੀ ਦਾ ਗੁੰਮ ਹੋਇਆ ਮੋਬਾਈਲ ਉਸ ਦੇ ਹਵਾਲੇ ਕੀਤਾ ਵੱਖ ਵੱਖ ਸੂਬਿਆਂ ਅਤੇ ਵੱਖ ਵੱਖ ਮੁਲਕਾਂ ਤੋਂ ਪੜਾਈ ਕਰਨ ਆਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਲੜਕੇ ਲੜਕੀਆਂ ਜੋ ਕਿ ਦੂਰ ਦੁਰਾਡੇ ਰਹਿਣ ਕਾਰਣ ਅਕਸਰ ਪੜਾਈ ਕਰਨ ਲਈ ਆਟੋ ਰਿਕਸ਼ਾ ਜਾ ਬੱਸ ਸਫ਼ਰ ਦਾ ਸਹਾਰਾ ਲੈਣਾ ਪੈਂਦਾ ਹੈ ਇਸੇ ਤਰ੍ਹਾਂ ਮਥੁਰਾ ਦੀ ਰਹਿਣ ਵਾਲੀ ਲੜਕੀ ਭਾਵਨਾ ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਐਲ ਐਲ ਐਮ ਕਰ ਰਹੀ ਹੈ ਦਾ ਮੋਬਾਈਲ ਅਚਾਨਕ ਜਿਸ ਈ ਰਿਕਸ਼ਾ ਚ ਸਫਰ ਕਰ ਰਹੀ ਸੀ ਉਸ ਵਿੱਚ ਹੀ ਰਹਿ ਗਿਆ ਮੋਬਾਈਲ ਦੀ ਬੈਟਰੀ ਡਾਉਨ ਹੋਣ ਕਾਰਣ ਉਹ ਬੰਦ ਹੋ ਗਿਆ ਜਿਸ ਕਾਰਣ ਸੰਪਰਕ ਨਹੀ ਹੋ ਸਕਿਆ ਤਾ ਦਵਿੰਦਰ ਸ਼ਰਮਾ ਜਿਨ੍ਹਾਂ ਦੇ ਇਹ ਲੜਕੀ ਬਤੌਰ ਪੀ ਜੀ ਰਹਿੰਦੀ ਹੈ ਵਲੋਂ ਅਪਣੇ ਸੋਰਸ ਲੜਾ ਈ ਰਿਕਸ਼ਾ ਚਾਲਕ ਤੱਕ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਥਾਣਾ ਸਤਨਾਮਪੁਰਾ ਵਿਖੇ ਬੁਲਾ ਪੁਲਿਸ ਦੀ ਮੋਜੂਦਗੀ ਚ ਫੋਨ ਲੜਕੀ ਹਵਾਲੇ ਕੀਤਾ ਗਿਆ