ਸਥਾਨਕ ਖਬਰ
Check Also
Close
) ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਫਗਵਾੜਾ ਪੱਤਰਕਾਰ ਸੰਗਠਨ ਰਜਿ ਦੇ ਪ੍ਰਧਾਨ ਡਾ ਰਮਨ ਸ਼ਰਮਾ ਦੀ ਅਗਵਾਈ ਹੇਠ ਪ੍ਰੋਜੈਕਟ ਡਾਇਰੈਕਟਰ ਚੈਅਰਮੈਨ ਦੀਪਕ ਸ਼ਰਮਾ ਦੀ ਸੁੱਚਜੀ ਦੇਖਰੇਖ ਹੇਠ ਜੋ ਲੋਕ ਵੱਖ ਵੱਖ ਬਿਮਾਰੀਆਂ ਕਾਰਨ ਮਹਿੰਗੀਆ ਦਵਾਈਆਂ ਨਹੀ ਖਰੀਦ ਸਕਦੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮਨੋਰਥ ਸਦਕਾ ਬੀ ਪੀ , ਸ਼ੂਗਰ ਤੋਂ ਇਲਾਵਾ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਮੋਕੇ ਤੇ ਡਿਊਟੀ ਨਿਭਾ ਰਹੇ ਡਾ ਚਮਨਦੀਪ ਕੋਰ ( ਫੋਰੇਂਸਿਕ) ਨੂੰ ਦਵਾਈਆਂ ਸੋਪੀਆ ਗਈਆ ਜਿਨ੍ਹਾਂ ਸੰਗਠਨ ਵਲੋਂ ਕੀਤੇ ਇਸ ਉੱਦਮ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਇਸ ਮੌਕੇ ਸੰਗਠਨ ਪ੍ਰਧਾਨ ਡਾ ਰਮਨ, ਚੈਅਰਮੈਨ ਦੀਪਕ ਸ਼ਰਮਾ , ਜਰਨਲ ਸਕੱਤਰ ਸੁਸ਼ੀਲ ਸ਼ਰਮਾ, ਖਜਾਨਚੀ ਜੀਵਨ ਸੰਘਾ, ਅਗਜੈਕਟਿਵ ਮੈਂਬਰ ਦਵਿੰਦਰ ਸ਼ਰਮਾ ਹੈਡ ਨਰਸਿੰਗ ਸਿਸਟਰ ਰੀਟਾ ਮਸੀਹ ਆਦਿ ਮੌਜੂਦ ਸਨ