ਸਥਾਨਕ ਖਬਰ

ਫਗਵਾੜਾ ਪੱਤਰਕਾਰ ਸੰਗਠਨ ਨੇ ਦਵਾਈ ਦੇ ਲੋੜਵੰਦ ਮਰੀਜ਼ਾਂ ਲਈ ਸਿਵਲ ਹਸਪਤਾਲ ਫਗਵਾੜਾ ਨੂੰ ਦਵਾਈਆਂ ਦਿੱਤੀਆਂ

ਫਗਵਾੜਾ ਪੱਤਰਕਾਰ ਸੰਗਠਨ ਨੇ ਦਵਾਈ ਦੇ ਲੋੜਵੰਦ ਮਰੀਜ਼ਾਂ ਲਈ ਸਿਵਲ ਹਸਪਤਾਲ ਫਗਵਾੜਾ ਨੂੰ ਦਵਾਈਆਂ ਦਿੱਤੀਆਂ

ਫਗਵਾੜਾ 16 ਸੰਤਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਫਗਵਾੜਾ ਪੱਤਰਕਾਰ ਸੰਗਠਨ ਰਜਿ ਦੇ ਪ੍ਰਧਾਨ ਡਾ ਰਮਨ ਸ਼ਰਮਾ ਦੀ ਅਗਵਾਈ ਹੇਠ ਪ੍ਰੋਜੈਕਟ ਡਾਇਰੈਕਟਰ ਚੈਅਰਮੈਨ ਦੀਪਕ ਸ਼ਰਮਾ ਦੀ ਸੁੱਚਜੀ ਦੇਖਰੇਖ ਹੇਠ ਜੋ ਲੋਕ ਵੱਖ ਵੱਖ ਬਿਮਾਰੀਆਂ ਕਾਰਨ ਮਹਿੰਗੀਆ ਦਵਾਈਆਂ ਨਹੀ ਖਰੀਦ ਸਕਦੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮਨੋਰਥ ਸਦਕਾ ਬੀ ਪੀ , ਸ਼ੂਗਰ ਤੋਂ ਇਲਾਵਾ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਮੋਕੇ ਤੇ ਡਿਊਟੀ ਨਿਭਾ ਰਹੇ ਡਾ ਚਮਨਦੀਪ ਕੋਰ ( ਫੋਰੇਂਸਿਕ)  ਨੂੰ ਦਵਾਈਆਂ ਸੋਪੀਆ ਗਈਆ ਜਿਨ੍ਹਾਂ ਸੰਗਠਨ ਵਲੋਂ ਕੀਤੇ ਇਸ ਉੱਦਮ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਇਸ ਮੌਕੇ ਸੰਗਠਨ ਪ੍ਰਧਾਨ ਡਾ ਰਮਨ, ਚੈਅਰਮੈਨ ਦੀਪਕ ਸ਼ਰਮਾ , ਜਰਨਲ ਸਕੱਤਰ ਸੁਸ਼ੀਲ ਸ਼ਰਮਾ, ਖਜਾਨਚੀ ਜੀਵਨ ਸੰਘਾ, ਅਗਜੈਕਟਿਵ ਮੈਂਬਰ ਦਵਿੰਦਰ ਸ਼ਰਮਾ ਹੈਡ ਨਰਸਿੰਗ ਸਿਸਟਰ ਰੀਟਾ ਮਸੀਹ ਆਦਿ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button